ਨਵਜੋਤ ਸਿੱਧੂ ਨੇ ਕੀਤਾ ਕਾਂਗਰਸ ਪਾਰਟੀ ਦਾ ਕਤਲ, ਪਾਰਟੀ ਹਾਈਕਮਾਨ ਨੇ ਸਿੱਧੂ ਨੂੰ ਪਾਰਟੀ ਵਿੱਚੋ ਨਾ ਕੱਢ ਕੇ ਕੀਤੀ ਵੱਡੀ ਗਲਤੀ, ਸਿੱਧੂ ਵਿੱਚ ਨਹੀਂ ਹੈ ਕਾਂਗਰਸ ਦਾ ਕਲਚਰ – ਸੁਖਜਿੰਦਰ ਰੰਧਾਵਾ

ਰੰਧਾਵਾ ਨੇ ਕਿਹਾ ਕਿ ਜੇਕਰ ਰਾਹੁਲ ਅਤੇ ਪ੍ਰਿਅੰਕਾ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਤਾਂ ਸਿੱਧੂ ਉਨ੍ਹਾਂ ਖਿਲਾਫ ਵੀ ਖੁੱਲ ਕੇ ਬੋਲਣਗੇ ਸਿੱਧੂ ਨੇ ਕਾਂਗਰਸੀ ਵਰਕਰ ਨੂੰ ਪਾਰਟੀ ਵਰਕਰ ਨਹੀਂ ਸਮਝਿਆ, ਜੇਕਰ ਨੈਤਿਕਤਾ ਹੁੰਦੀ ਤਾਂ ਅਸਤੀਫਾ ਕਦੋਂ ਦੇ ਦਿੰਦੇ ਗੁਰਦਾਸਪੁਰ, 11 ਮਾਰਚ (ਮੰਨਣ ਸੈਣੀ)। ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਾਂਗਰਸ … Continue reading ਨਵਜੋਤ ਸਿੱਧੂ ਨੇ ਕੀਤਾ ਕਾਂਗਰਸ ਪਾਰਟੀ ਦਾ ਕਤਲ, ਪਾਰਟੀ ਹਾਈਕਮਾਨ ਨੇ ਸਿੱਧੂ ਨੂੰ ਪਾਰਟੀ ਵਿੱਚੋ ਨਾ ਕੱਢ ਕੇ ਕੀਤੀ ਵੱਡੀ ਗਲਤੀ, ਸਿੱਧੂ ਵਿੱਚ ਨਹੀਂ ਹੈ ਕਾਂਗਰਸ ਦਾ ਕਲਚਰ – ਸੁਖਜਿੰਦਰ ਰੰਧਾਵਾ